ਅਸੀਂ ਵਿਕਾਸ ਦੇ ਕੰਮਾਂ ਨੂੰ ਵੋਟ ਪਾਉਣ ਆਏ ਹਾਂ: ਵੋਟਰ - ਵਿਕਾਸ ਦੇ ਕੰਮਾਂ ਨੂੰ ਵੋਟ
ਹੁਸ਼ਿਆਰਪੁਰ: ਵੋਟ ਪਾਉਣ ਆਏ ਵੋਟਰਾਂ ਦਾ ਕਹਿਣਾ ਹੈ ਕਿ ਅਸੀਂ ਵਿਕਾਸ ਦੇ ਕੰਮਾਂ ਨੂੰ ਵੋਟ ਪਾਉਣ ਆਏ ਹਾਂ। ਉਨ੍ਹਾਂ ਨੇ ਕਿਹਾ ਕਿ ਵੋਟ ਪਾਉਣ ਦਾ ਮੱਕਸਦ ਇਲਾਕੇ ਦਾ ਵਿਕਾਸ ਕਰਨਾ ਹੈ ਤੇ ਇਸੇ ਮੱਦੇਨਜ਼ਰ ਅਸੀਂ ਵੋਟ ਪਾਉਣ ਆਏ ਹਾਂ।
Last Updated : Feb 14, 2021, 11:40 AM IST