ਚੰਡੀਗੜ੍ਹ 'ਚ ਲੱਗੀ ਬਿਨਾ ਹੱਥ ਲਾਏ ਹੱਥ ਧੋਣ ਵਾਲੀ ਮਸ਼ੀਨ - Chandigarh latest news
ਚੰਡੀਗੜ੍ਹ: ਪ੍ਰਸ਼ਾਸਨ ਵੱਲੋਂ ਸੈਕਟਰ 26 ਦੀ ਮੰਡੀ ਦੇ ਵਿੱਚ ਇੱਕ ਪਾਣੀ ਵਾਲੀ ਟੈਂਕੀ ਰਖਵਾਈ ਗਈ ਹੈ। ਇਸ ਟੈਂਕੀ ਦੀ ਖ਼ਾਸੀਅਤ ਇਹ ਹੈ ਕਿ ਇਸ ਟੈਂਕੀ ਤੋਂ ਬਿਨ੍ਹਾਂ ਹੱਥ ਲਾਏ ਹੱਥ ਧੋਏ ਜਾ ਸਕਦੇ ਹਨ ਯਾਨਿ ਪੈਰ ਨਾਲ ਬਟਨ ਦਬਾ ਕੇ ਹੱਥ ਧੋਏ ਜਾ ਸਕਦੇ ਹਨ।