ਹੁਸ਼ਿਆਰਪਰ 'ਚ ਚਲਦੀ ਗੱਡੀ ਨੂੰ ਲੱਗੀ ਅੱਗ, ਵੇਖੋ ਵੀਡੀਓ - Hoshiarpur news
ਹੁਸ਼ਿਆਰਪਰ ਦੇ ਸ਼ਾਮ ਚੁਰਾਸੀ ਵਿੱਚ ਮਾਹੌਲ ਉਸ ਵੇਲੇ ਤਨਾਅਪੁਰਣ ਹੋ ਗਿਆ ਜਦੋਂ ਪਿੰਡ ਨੂਰਪੁਰ ਦੇ ਭੱਠੇ ਨੇੜੇ ਇੱਕ ਚੱਲਦੀ ਮਹਿੰਦਰਾ ਗੱਡੀ ਨੂੰ ਅਚਾਨਕ ਅੱਗ ਲੱਗ ਗਈ। ਹਾਦਸਾ ਇਨ੍ਹਾਂ ਜ਼ਬਰਦਸਤ ਸੀ ਕਿ ਸਾਰੀ ਗੱਡੀ ਅੱਗ 'ਚ ਧੂੰ-ਧੂੰ ਕਰਕੇ ਸੜ ਗਈ। ਹਾਲਾਂਕਿ ਗੱਡੀ ਸਵਾਰ ਦੋਹੇ ਵਿਅਕਤੀ ਬਾਲ-ਬਾਲ ਬਚ ਗਏ ਹਨ।