ਹੈਲੀਕਾਪਟਰ ਹਾਦਸੇ ਦਾ ਆਖਰੀ ਵੀਡੀਓ ਆਇਆ ਸਾਹਮਣੇ, ਦੇਖੋ ਭਿਆਨਕ ਮੰਜਰ - ਤਾਮਿਲਨਾਡੂ ਦੇ ਨੀਲਗਿਰੀ ਜ਼ਿਲ੍ਹੇ
ਨੀਲਗਿਰੀ ਪਹਾੜੀਆਂ (ਤਾਮਿਲਨਾਡੂ): ਤਾਮਿਲਨਾਡੂ ਦੇ ਨੀਲਗਿਰੀ ਜ਼ਿਲ੍ਹੇ ਦੇ ਕੁਨੂਰ ਨੇੜੇ ਬੁੱਧਵਾਰ ਦੁਪਹਿਰ ਨੂੰ ਫੌਜ ਦੇ ਉੱਚ ਅਧਿਕਾਰੀਆਂ ਨੂੰ ਲੈ ਕੇ ਜਾ ਰਿਹਾ ਆਈਏਐਫ ਦਾ ਇੱਕ Mi-17V5 ਹੈਲੀਕਾਪਟਰ ਹਾਦਸਾਗ੍ਰਸਤ (Coonoor helicopter crash) ਹੋ ਗਿਆ, ਹੁਣ ਹੈਲੀਕਾਪਟਰ ਦੇ ਕਰੈਸ਼ ਹੋਣ ਦਾ ਇੱਕ ਵੀਡੀਓ (helicopter crash video) ਸਾਹਮਣੇ ਆਇਆ ਹੈ, ਜਿਸ ਨੂੰ ਸੈਲਾਨੀਆਂ ਨੇ ਰਿਕਾਰਡ ਕੀਤਾ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਹੈਲੀਕਾਪਟਰ ਕਿਸ ਤਰ੍ਹਾਂ ਧੁੰਦ ਵਿੱਚ ਅਲੋਪ ਹੋ ਜਾਂਦਾ ਹੈ ਤੇ ਰੋਟਰ ਦੀ ਆਵਾਜ਼ ਘੱਟ ਜਾਂਦੀ ਹੈ ਅਤੇ ਪੂਰੀ ਤਰ੍ਹਾਂ ਬੰਦ ਹੋ ਜਾਂਦੀ ਹੈ। ਸੈਲਾਨੀ ਹੈਰਾਨ ਅਤੇ ਅਣਜਾਣ ਹਨ ਕਿ ਹੈਲੀਕਾਪਟਰ ਡਿੱਗਿਆ ਜਾਂ ਨਹੀਂ।
Last Updated : Dec 9, 2021, 11:22 AM IST