ਨਗਰ ਨਿਗਮ ਚੋਣਾਂ: ਵੋਟਾਂ ਮੁਕੰਮਲ, 17 ਨੂੰ ਆਓਣਗੇ ਨਤੀਜੇ - ਵੋਟਾਂ ਮੁਕੰਮਲ
ਚੰਡੀਗੜ੍ਹ: ਨਗਰ ਨਿਗਮ ਚੋਣਾਂ ਲਈ ਵੋਟਾਂ ਖਤਮ ਹੋ ਚੁੱਕੀਆਂ ਹਨ ਅਤੇ ਉਮੀਦਵਾਰਾਂ ਦੇ ਭਵਿੱਖ ਦਾ ਫੈਸਲਾ ਈਵੀਐਮ ਮਸ਼ੀਨਾਂ 'ਚ ਕੈਦ ਹੋ ਚੁੱਕਿਆ ਹੈ। ਪ੍ਰਸ਼ਾਸਨ ਵੱਲੋਂ 4 ਵਜੇ ਤੋਂ ਬਾਅਦ ਗੇਟ ਬੰਦ ਕਰ ਦਿੱਤੇ ਗਏ ਸਨ ਅਤੇ ਵੋਟਰ ਵੀ ਵੋਟ ਪਾ ਕੇ ਘਰਾਂ ਨੂੰ ਜਾ ਚੁੱਕੇ ਹਨ। ਜ਼ਿਕਰਯੋਗ ਹੈ ਕਿ ਕਈ ਜਗ੍ਹਾ 'ਤੇ ਵੋਟਾਂ ਸ਼ਾਂਤਮਈ ਢੰਗ ਨਾਲ ਹੋਈਆਂ ਪਰ ਕਈ ਜਗ੍ਹਾ 'ਤੇ ਸਿਆਸੀ ਰੰਜਿਸ਼ਾਂ ਦੇ ਕਾਰਨ ਝੜਪਾਂ ਵੀ ਦੇਖਣ ਨੂੰ ਮਿਲੀਆਂ।
Last Updated : Feb 14, 2021, 5:27 PM IST