ਮੋਹਾਲੀ 'ਚ ਸ਼ਰਧਾ ਭਾਵ ਨਾਲ ਮਨਾਇਆ ਗਿਆ ਵਿਸ਼ਵਕਰਮਾ ਦਿਵਸ - ਮੋਹਾਲੀ ਨਿਊਜ਼
ਮੋਹਾਲੀ : ਸ਼ਹਿਰ ਕੁਰਾਲੀ ਵਿਖੇ ਵਿਸ਼ਵਕਰਮਾ ਮੰਦਿਰ ਵਿੱਚ ਵਿਸ਼ਵਕਰਮਾ ਦਿਵਸ ਮਨਾਇਆ ਗਿਆ। ਵਿਸ਼ਵਕਰਮਾ ਮੰਦਿਰ ਸਭਾ ਕੁਰਾਲੀ ਦੇ ਮੈਬਰਾਂ ਨੇ 40 ਵੇਂ ਮੂਰਤੀ ਸਥਾਪਨਾ ਦਿਵਸ ਉੱਤੇ 61 ਵਾਂ ਸਾਲਾਨਾ ਸਮਾਗਮ ਬੜੀ ਧੁੰਮ ਧਾਮ ਅਤੇ ਸ਼ਰਧਾ ਭਾਵ ਨਾਲ ਮਨਾਇਆ ਗਿਆ।ਦਿੱਤੀ।