ਭਿਖੀਵਿੰਡੀ 'ਚ ਸ਼ਿਵਰਾਤਰੀ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ - ਤਰਨਤਾਰਨ ਦੇ ਭਿੱਖੀਵਿੰਡ
ਤਰਨ ਤਾਰਨ ਦੇ ਭਿੱਖੀਵਿੰਡ 'ਚ ਸ਼ਿਵਰਾਤਰੀ ਮੌਕੇ ਵਿਸ਼ਾਲ ਸ਼ੋਭਾ ਯਾਤਰੀ ਕੱਢੀ ਗਈ। ਇਹ ਯਾਤਰਾ ਰਾਧਾ ਕ੍ਰਿਸ਼ਨ ਮੰਦਰ ਕਮੇਟੀ ਵੱਲੋਂ ਸੰਦੀਪ ਚੋਪੜਾ ਦੀ ਅਗਵਾਈ 'ਚ ਕੱਢੀ ਗਈ। ਇਸ ਯਾਤਰਾ 'ਚ ਸ਼ਰਧਾਲੂਆਂ ਵੱਲੋਂ ਵੱਖ-ਵੱਖ ਥਾਵਾਂ 'ਤੇ ਅਟੁੱਟ ਲੰਗਰ ਵੀ ਲਗਾਇਆ ਗਿਆ।