ਪੰਜਾਬ

punjab

By

Published : Jan 23, 2022, 5:12 PM IST

ETV Bharat / videos

ਵਿਰਸਾ ਸਿੰਘ ਭੁੱਲਰ ਆਪਣੇ ਸੈਕੜੇ ਸਾਥੀਆਂ ਸਮੇਤ ਕਾਂਗਰਸ ਛੱਡ ਅਕਾਲੀ ਦਲ 'ਚ ਹੋਏ ਸ਼ਾਮਿਲ

ਤਰਨਤਾਰਨ: ਹਲਕਾ ਤਰਨਤਾਰਨ ਦੇ ਅਧੀਨ ਪੈਂਦੇ ਬਲਾਕ ਸੰਮਤੀ ਸਾਬਕਾ ਚੇਅਰਮੈਨ ਸਰਾ ਆਮਨਤ ਖਾ ਟਕਸਾਲੀ ਪੁਰਾਣਾ ਕਾਂਗਰਸ ਪਾਰਟੀ ਦੇ ਆਗੂ ਵਿਰਸਾ ਸਿੰਘ ਭੁੱਲਰ ਆਪਣੇ ਸੈਕੜੇ ਸਾਥੀਆ ਸਮੇਤ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਅਕਾਲੀ ਦਲ ਵਿੱਚ ਸ਼ਾਮਿਲ ਹੋਏ। ਬਿਕਰਮ ਸਿੰਘ ਮਜੀਠੀਆ ਵੱਲੋਂ ਕਾਗਰਸ ਪਾਰਟੀ ਛੱਡ ਕੇ ਆਏ ਆਗੂਆ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਆਉਣ ਤੇ ਬਣਦਾ ਮਾਨ ਸਨਮਾਨ ਜਰੂਰ ਮਿਲੇਗਾ। ਇਸ ਮੌਕੇ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਹਲਕਾ ਇੰਚਾਰਜ ਤਰਨਤਾਰਨ, ਤਲਬੀਰ ਸਿੰਘ ਗਿੱਲ ਵਿਜੈਪਾਲ ਚੌਧਰੀ ਗੁਰਮਿੰਦਰਸਿੰਘ, ਰਟੌਲ, ਸਾਬਕਾ ਚੇਅਰਮੈਨ ਹਰਵੰਤ ਸਿੰਘ ਝਬਾਲ, ਰਾਜਬੀਰ ਸਿੰਘ ਸੰਧੂ ਹਾਜ਼ਰ ਸਨ।

ABOUT THE AUTHOR

...view details