ਪਿੰਡ ਲੱਖੋ ਕੇ ਬਹਿਰਾਮ 'ਚ ਬੱਸਾਂ ਨਾ ਰੋਕਣ ਕਾਰਨ ਪਿੰਡ ਵਾਸੀਆਂ ਲਗਾਇਆ ਧਰਨਾ - ਧਰਨਾ
ਗੁਰੂ ਹਰਸਹਾਏ ਦੇ ਕਸਬਾ ਲੱਖੋ ਕੇ ਬਹਿਰਾਮ ਵਿੱਚ ਬੱਸ ਅੱਡੇ ਦੇ ਉੱਪਰ ਬੱਸਾਂ ਨਾ ਰੋਕਣ ਦੇ ਰੋਸ ਵਿੱਚ ਪ੍ਰਧਾਨ ਸਰਬਜੀਤ ਕੌਰ ਦੀ ਅਗਵਾਈ ਵਿੱਚ ਧਰਨਾ ਲਗਾਇਆ ਗਿਆ। ਜਿਸ ਦੌਰਾਨ ਪ੍ਰਧਾਨ ਸਰਬਜੀਤ ਕੌਰ ਨੇ ਕਿਹਾ 9 ਵਜੇ ਤੋਂ ਬਾਅਦ ਕੋਈ ਬੱਸ ਅੱਡੇ ਉੱਪਰ ਨਹੀਂ ਰੋਕੀ ਜਾਂਦੀ।