ਵਿਜੇ ਇੰਦਰ ਸਿੰਗਲਾ ਨੇ ਬੇਘਰਾਂ ਨੂੰ ਵੰਡਿਆ ਰਾਸ਼ਨ - ਵਿਜੈਇੰਦਰ ਸਿੰਗਲਾ ਵੀ ਉਤਰੇ ਲੋਕਾਂ ਦੀ ਸਹਾਇਤਾ ਲ
ਸੰਗਰੂਰ: ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਲੋਕਾਂ ਦੇ ਘਰਾਂ ਵਿੱਚ ਰਾਸ਼ਨ ਲੈ ਕੇ ਜਾ ਰਹੇ ਹਨ ਅਤੇ ਕੋਰੋਨਾ ਵਾਇਰਸ ਦੇ ਚੱਲਦਿਆਂ ਲੋਕਾਂ ਨੂੰ ਆ ਰਹੀ ਸਮੱਸਿਆਵਾਂ ਨੂੰ ਵੀ ਸੁਣ ਰਹੇ ਹਨ। ਇਹੀ ਨਹੀਂ ਕੋਰੋਨਾ ਵਾਇਰਸ ਦੇ ਚਲਦਿਆਂ ਇਸ ਤੋਂ ਡਰਨ ਦੀ ਬਜਾਏ ਖ਼ੁਦ ਲੋਕਾਂ ਤੱਕ ਪੁਹੰਚ ਕਰਕੇ ਲੋਕਾਂ ਦੇ ਲਈ ਕਾਰਜ ਕਰ ਰਹੇ ਹਨ ਅਤੇ ਨਾਲ ਹੀ ਲੋੜਵੰਦਾਂ ਤੱਕ ਰਾਸ਼ਨ ਵੀ ਪੁਹੰਚਾ ਰਹੇ ਹਨ।