ਵਿਜੀਲੈਂਸ ਨੇ ਸਰੋਤਾਂ ਤੋਂ ਵਧੇਰੇ ਆਮਦਨ ਹੋਣ 'ਤੇ ਐਕਸੀਅਨ ਨੂੰ ਕੀਤਾ ਗ੍ਰਿਫ਼ਤਾਰ - ਡੀਐਸਪੀ ਵੀਜੀਲੈਂਸ ਸਤਪਾਲ ਸਿੰਘ
ਪਠਾਨਕੋਟ: ਵਿਜੀਲੈਂਸ ਵਿਭਾਗ ਦੀ ਟੀਮ ਨੇ ਪਾਵਰ ਕਾਰਪੋਕੇਸ਼ਨ ਦੇ ਇੱਕ ਜਸਵਿੰਦਰ ਪਾਲ ਨਾਮ ਦੇ ਐਕਸੀਅਨ ਨੂੰ ਸਰੋਤਾਂ ਤੋਂ ਵਧੇਰੇ ਆਦਮਨ ਹੋਣ ਕਾਰ ਗ੍ਰਿਫ਼ਤਾਰ ਕੀਤਾ ਗਿਆ ਹੈ। ਡੀਐਸਪੀ ਵੀਜੀਲੈਂਸ ਸਤਪਾਲ ਸਿੰਘ ਨੇ ਦੱਸਿਆ ਕਿ ਜਸਵਿੰਦਰ ਸਿੰਘ ਰਣਜੀਤ ਸਾਗਰ ਡੈਮ ਵਿੱਚ ਤਾਇਨਾਤ ਹੈ। ਉਨ੍ਹਾਂ ਕਿਹਾ ਇਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਰਿਮਾਂਡ ਹਾਸਲ ਕੀਤਾ ਗਿਆ