Video Viral:ਲੋਕਾਂ ਨੇ ਪੁਲਿਸ ਨੂੰ ਪਾਇਆ ਘੇਰਾ
ਸ੍ਰੀ ਮੁਕਤਸਰ ਸਾਹਿਬ:ਪੁਲਿਸ ਨੂੰ ਲੋਕਾਂ ਨੇ ਘੇਰਾ ਪਾ ਲਿਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ (Social media) ਤੇ ਵਾਇਰਲ ਹੋ ਰਹੀ ਹੈ। ਕੋਟਲੀ ਰੋਡ 'ਤੇ ਮੁਕਤਸਰ ਥਾਣਾ ਸਿਟੀ ਪੁਲਿਸ ਇਕ ਵਿਅਕਤੀ ਨੂੰ ਗ੍ਰਿਫ਼ਤਾਰ (Arrested)ਕਰਨ ਗਈ ਪਰ ਪੁਲਿਸ ਨੂੰ ਲੋਕਾਂ ਨੇ ਘੇਰਾ ਪਾ ਲਿਆ ਅਤੇ ਉਥੇ ਹੀ ਰੋਕ ਕੇ ਰੌਲਾ ਪਾ ਰਹੇ ਸੀ।ਲੋਕਾਂ ਨੇ ਕਿਹਾ ਕਿ ਪੁਲਿਸ ਨੇ ਸ਼ਰਾਬ ਪੀਤੀ ਹੋਈ ਹੈ। ਉਧਰ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਕਿ ਪੁਲਿਸ ਨਾਲ ਕੁੱਟਮਾਰ ਕੀਤੀ ਹੈ।