ਸਾਕਾ ਨੀਲਾ ਤਾਰਾ ਦੀ ਕਹਾਣੀ, ਸੁਣੋ ਚਸ਼ਮਦੀਦ ਦੀ ਜ਼ੁਬਾਨੀ - ਆਪਰੇਸ਼ਨ ਬਲੂ ਸਟਾਰ
ਜੂਨ 1984 'ਚ ਵਾਪਰੇ ਸਾਕਾ ਨੀਲਾ ਤਾਰਾ ਦੌਰਾਨ ਦਰਬਾਰ ਸਾਹਿਬ ਮੱਥਾ ਟੇਕਣ ਆਏ ਹਜ਼ਾਰਾਂ ਬੇਕਸੂਰ ਸ਼ਰਧਾਲੂ ਮਾਰੇ ਗਏ ਸਨ। ਬਰਨਾਲਾ ਦੇ ਪਿੰਡ ਸੰਘੇੜਾ ਤੋਂ ਕੁਝ ਸ਼ਰਧਾਲੂ ਵੀ ਇੱਕ ਗੱਡੀ ਵਿੱਚ ਸਵਾਰ ਹੋ ਕੇ ਦਰਬਾਰ ਸਾਹਿਬ ਮੱਥਾ ਟੇਕਣ ਗਏ ਸਨ, ਜਿਨ੍ਹਾਂ 'ਚੋਂ ਬਹੁਤ ਵਾਪਸ ਹੀ ਨਹੀਂ ਮੁੜੇ, ਜੋ ਪਰਤ ਗਏ ਉਨ੍ਹਾਂ 'ਚੋਂ ਇੱਕ ਚਸ਼ਮਦੀਦ ਹਨ ਜੱਗਾ ਸਿੰਘ। ਜੱਗਾ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਆਪਣੇ ਦੁੱਖਾਂ ਦੀ ਦਾਸਤਾਨ ਬਿਆਨ ਕੀਤੀ।