ਕੋਰੋਨਾ ਪੌਜ਼ੀਟਿਵ ਬੱਚੀ ਦੀ ਨਰਸ ਨਾਲ ਖੇਡਦੇ ਦੀ ਵੀਡੀਓ ਹੋਈ ਵਾਇਰਲ - ਵੀਡੀਓ ਵਾਇਰਲ
ਚੰਡੀਗੜ੍ਹ: ਇੰਟਰਸਿਟੀ ਦੇ ਪੀਜੀਆਈ ਹਸਪਤਾਲ 'ਚ ਬੱਚੇ ਨਾਲ ਖੇਡ ਰਹੀ ਨਰਸ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਨਰਸ ਪੀ.ਪੀ.ਈ ਕਿੱਟ ਪਾ ਕੇ ਬੱਚੀ ਨਾਲ ਖੇਡ ਰਹੀ ਹੈ। ਇਹ ਬੱਚੀ ਕੋਰੋਨਾ ਪੌਜ਼ੀਟਿਵ ਹੈ। ਇਸ ਲਈ ਉਸ ਨੂੰ ਆਪਣਾ ਮਾਤਾ ਪਿਤਾ ਤੋਂ ਦੂਰ ਆਈਸੋਲੇਟ ਕੀਤਾ ਹੋਇਆ ਹੈ।