ਵੇਰਕਾ ਦੇ ਨਾਂਅ 'ਤੇ ਵਿਕ ਰਿਹੈ ਫਾਸਟ ਫੂਡ, ਪ੍ਰਬੰਧਕ ਬੇਖ਼ਬਰ - ਵੇਰਕਾ ਮਿਲਕ ਪਲਾਂਟ ਤੇ ਫ਼ਾਸਟ ਫੂਡ
ਵੇਰਕਾ ਮਿਲਕ ਪਲਾਂਟ ਹਸਨਪੁਰ ਦੇ ਬਾਹਰ ਵੇਰਕਾ ਦੇ ਨਾਂਅ ਉੱਪਰ ਹੀ ਪੇਸਟ੍ਰੀਆਂ, ਬਰਗਰ, ਨੂਡਲ ਆਦਿ ਵਰਗੇ ਫ਼ਾਸਟ ਫ਼ੂਡ ਸ਼ਰੇਆਮ ਵਿੱਕ ਰਹੇ ਹਨ, ਪ੍ਰੰਤੂ ਵੇਰਕਾ ਦੇ ਜਨਰਲ ਮੈਨੇਜਰ ਨੂੰ ਇਸ ਬਾਰੇ ਕੋਈ ਖ਼ਬਰ ਨਹੀਂ ਹੈ। ਜਦੋਂ ਈਟੀਵੀ ਭਾਰਤ ਨੇ ਵੇਰਕਾ ਦੇ ਪ੍ਰੰਬਧਕ ਮੈਨੇਜਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਤਰਾਉਂਦਿਆ ਜਲਦ ਤੋਂ ਜਲਦ ਰੇਟ ਵਾਲੀ ਸੂਚੀ ਕੰਟੀਨ ਤੋਂ ਹਟਾਉਣ ਨੂੰ ਕਿਹਾ।
Last Updated : Aug 17, 2019, 10:53 AM IST