ਵਾਲਮੀਕਿ ਸਮਾਜ ਵਲੋ ਸ਼ੋਭਾ ਯਾਤਰਾ ਕੱਢੀ - Valmiki made a grand journey through the community
ਵਾਲਮੀਕਿ ਸਮਾਜ ਵੱਲੋਂ ਭਗਵਾਨ ਵਾਲਮੀਕਿ ਪ੍ਰਗਟ ਉਤਸਵ ਬੜੀ ਹੀ ਧੂਮ ਧਾਮ ਤੇ ਸ਼ਰਧਾ ਨਾਲ ਗਿਆ ਮਨਾਇਆ ਤੇ ਸ੍ਰੀ ਮੁਕਤਸਰ ਸਾਹਿਬ ਦੇ ਵੱਖ-2 ਬਾਜ਼ਾਰਾਂ ਵਿਚੋਂ ਕੱਢੀ ਗਈ। ਸ਼ੋਭਾ ਯਾਤਰਾ ਦੀ ਸ਼ੁਰੂਆਤ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਰਾਜ ਕੁਮਾਰ ਬੋਹਤ ਨੇ ਕੀਤੀ।