ਵਾਲਮੀਕਿ ਭਾਈਚਾਰੇ ਨੇ ਏਡੀਸੀ ਨੂੰ ਦਿੱਤਾ ਮੰਗ ਪੱਤਰ, ਜ਼ਮੀਨ ਕਬਜ਼ਾਉਣ ਦਾ ਹੈ ਮਾਮਲਾ - letter to ADC
ਅੰਮ੍ਰਿਤਸਰ ਦੇ ਪਿੰਡ ਖੱਬੇ ਰਾਜਪੁਤਾ 'ਚ ਈਸਾਈ ਭਾਈਚਾਰੇ ਵੱਲੋਂ ਪਲਾਟ 'ਤੇ ਕਬਜ਼ਾ ਕਰਨ ਲਈ ਭਗਵਾਨ ਵਾਲਮੀਕਿ ਦਾ ਨਿਸ਼ਾਨ ਸਾਹਿਬ ਤੋੜਿਆ ਤੇ ਆਪਣਾ ਨਿਸ਼ਾਨ ਬਣਾ ਲਿਆ। ਇਸ ਦੌਰਾਨ ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਨੇ ਅੰਮ੍ਰਿਤਸਰ ਦੇ ਏਡੀਸੀ ਹਿਮਾਂਸ਼ੂ ਨੂੰ ਆਪਣਾ ਮੰਗ ਪੱਤਰ ਦਿੱਤਾ ਤੇ ਇਨਸਾਫ਼ ਦੀ ਮੰਗ ਕੀਤੀ ਹੈ।