ਵਾਲਮੀਕਿ ਸਭਾ ਵੱਲੋਂ ਬੰਦ ਦਾ ਸੱਦਾ, ਕਈ ਜ਼ਿਲ੍ਹਿਆਂ 'ਚ ਵੇਖਣ ਨੂੰ ਮਿਲਿਆ ਅਸਰ - National Valmiki Sabha
ਜਲੰਧਰ 'ਚ ਨੈਸ਼ਨਲ ਵਾਲਮੀਕਿ ਸਭਾ ਦੇ ਸ਼ਨੀਵਾਰ ਨੂੰ ਪੰਜਾਬ ਭਰ 'ਚ ਬੰਦ ਦਾ ਸੱਦਾ ਦਿੱਤਾ ਹੈ ਜਿਸ ਦਾ ਅਸਰ ਕਈ ਜ਼ਿਲ੍ਹਿਆਂ 'ਚ ਵੇਖਣ ਨੁੂੰ ਨਿ ਨੈਸ਼ਨਲ ਵਾਲਮੀਕਿ ਸਭਾ ਦੇ ਪ੍ਰਧਾਨ ਸੁਭਾਸ਼ ਸੋਂਧੀ ਤੇ ਰਿਸ਼ੀ ਸੋਂਧੀ ਨੇ ਦੱਸਿਆ ਕਿ ਕਲਰਜ਼ ਚੈਨਲ 'ਤੇ ਚੱਲ ਰਹੇ ਧਾਰਮਿਕ ਸੀਰੀਅਲ ਰਾਮ ਸੀਆ ਕੇ ਲਵ ਕੁਸ਼ ਵਿੱਚ ਮਹਾਂਰਿਸ਼ੀ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਬਾਰੇ ਵਿੱਚ ਗਲਤ ਦਿਖਾਇਆ ਗਿਆ ਹੈ, ਜਿਸ ਦੇ ਰੋਸ ਵਜੋਂ ਬੀਤੇ ਦਿਨੀਂ ਇੱਕ ਬੈਠਕ ਬੁਲਾਈ ਗਈ ਸੀ ਜਿਸ ਵਿੱਚ ਇਹ ਫੈ਼ੈਸਲਾ ਦਿੱਤਾ ਸੀ ਕਿ ਸੱਤ ਸਤੰਬਰ ਨੂੰ ਪੰਜਾਬ ਬੰਦ ਕੀਤਾ ਜਾਵੇਗਾ।