VIDEO: ਵੇਖੋ, ਕਿੰਝ 'ਖੱਟ ਕੇ ਲਿਆਂਦਾ ਤਾਲਾ ਤੇ ਕੈਂਸਰ ਵੰਡਦਾ ਬੁੱਢਾ ਨਾਲਾ'
ਲੋਕ ਸਭਾ ਚੋਣਾਂ 2019 ਲਈ ਹਰ ਸਿਆਸੀ ਪਾਰਟੀ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ। ਇਸੇ ਲੜੀ 'ਚ ਲੁਧਿਆਣਾ ਤੋਂ ਅਜ਼ਾਦ ਉਮੀਦਵਾਰ ਅਤੇ ਕਾਮੇਡੀਅਨ ਟੀਟੂ ਬਾਣੀਆ ਨੇ ਲੁਧਿਆਣਾ ਦੇ ਬੁੱਢੇ ਨਾਲੇ ਕੰਢੇ ਅਨੋਖਾਂ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ਜਿੱਥੇ ਟੀਟੂ ਬਾਣੀਏ ਨੇ ਸਰਕਾਰ ਖਿਲਾਫ਼ ਜਮਕੇ ਭੜਾਸ ਕੱਢੀ ਅਤੇ ਨਾਰੇਬਾਜੀ ਕੀਤੀ ਉੱਥੇ ਹੀ ਬੁੱਢੇ ਨਾਲੇ ਦੇ ਕੰਢੇ 'ਤੇ ਕਿਨੰਰਾਂ ਨੇ ਨੰਚ ਕੇ ਸਰਕਾਰ ਦੀਆਂ ਨਕਾਮਿਆਂ ਨੂੰ ਲੋਕਾਂ ਤੱਕ ਪਹੁੰਚਾਇਆ।