ਪੰਜਾਬ

punjab

ETV Bharat / videos

ਐਕਟਿਵਾ 'ਤੇ ਸਵਾਰ ਕੁੜੀ ਦੀ ਸੋਨੇ ਦੀ ਚੇਨ ਝਪਟੀ - Activa of gold chain

By

Published : Apr 18, 2021, 12:56 PM IST

ਅੰਮ੍ਰਿਤਸਰ: ਬੀਤੀ ਦੁਪਿਹਰ ਨੂੰ ਅੰਮ੍ਰਿਤਸਰ ਦੇ ਗੋਕਲ ਨਗਰ ਮਜੀਠਾ ਰੋਡ ਵਿਖੇ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਐਕਟੀਵਾ 'ਤੇ ਸਵਾਰ ਕੁੜੀ ਦੀ ਸੋਨੇ ਦੀ ਚੇਨ ਖੋਹ ਲਈ। ਬਾਅਦ 'ਚ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ। ਇਹ ਸਾਰੀ ਵਾਰਦਾਤ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਪੁਲਿਸ ਨੇ ਇਸ ਸੰਬਧੀ ਮੁਕਦਮਾ ਦਰਜ ਕਰ ਜਾਂਚ ਸੁਰੂ ਕਰ ਦਿੱਤੀ ਹੈ। ਜਲਦ ਹੀ ਦੋਸ਼ੀ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ABOUT THE AUTHOR

...view details