ਪੰਜਾਬ

punjab

ETV Bharat / videos

ਪਟਿਆਲਾ ਦੀ ਰਵੀਨਾ ਤੇ ਰਹੀਮਾ ਢਾਬੇ 'ਤੇ ਕੰਮ ਕਰਨ ਨੂੰ ਮਜ਼ਬੂਰ, ਦੋਵੇਂ ਹਨ ਹਾਕੀ ਖਿਡਾਰਨਾਂ - womens day special patiala 2020

By

Published : Mar 9, 2020, 3:41 PM IST

ਪਟਿਆਲਾ ਦੀ ਰਹਿਣ ਵਾਲੀਆਂ ਰਹੀਮਾਂ ਤੇ ਰਵੀਨਾ ਆਪਣੇ ਮਾਪਿਆਂ ਨਾਲ ਢਾਬੇ ਉੱਤੇ ਕੰਮ ਕਰ ਰਹੀਆਂ ਹਨ, ਗ਼ਰੀਬੀ ਕਾਰਨ ਰਹੀਮਾਂ ਦੀ ਹਾਕੀ ਦਾ ਅਭਿਆਸ ਛੁੱਟ ਗਿਆ ਅਤੇ ਉਥੇ ਹੀ ਰਵੀਨਾ ਦੀ ਪੜ੍ਹਾਈ ਵੀ ਵਿੱਚ-ਵਿਚਾਲੇ ਰਹਿ ਗਈ।

ABOUT THE AUTHOR

...view details