ਪੰਜਾਬ

punjab

ETV Bharat / videos

ਹਸਪਤਾਲ ਦੀਆਂ ਝਾੜੀਆਂ ਚੋ 2 ਭਰੂਣ ਮਿਲੇ

By

Published : Jul 10, 2021, 2:22 PM IST

ਅੰਮ੍ਰਿਤਸਰ:ਸਰਕਾਰਾਂ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਨਾਅਰੇ ਲਗਾਏ ਜਾਂਦੇ ਹਨ ਅਤੇ ਬੇਟੀਆਂ ਨੂੰ ਬਚਾਉਣ ਦੀਆਂ ਦੁਹਾਈਆਂ ਵੀ ਦਿੱਤੀਆਂ ਜਾਂਦੀਆਂ ਹਨ ਲੇਕਿਨ ਦੂਸਰੇ ਪਾਸੇ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਚੋਂ ਇਕ ਵੱਖਰੀ ਤਸਵੀਰ ਸਾਹਮਣੇ ਆਈ ਜਿਸ ਵਿੱਚ ਦੋ ਨਵ ਜੰਮੀਆਂ ਬੇਟੀਆਂ ਦੇ ਭਰੂਣ ਗੁਰੂ ਨਾਨਕ ਹਸਪਤਾਲ ਦੇ ਝਾੜੀਆਂ ਵਿਚੋਂ ਬਰਾਮਦ ਹੋਈਆਂ ਉੱਥੇ ਹੀ ਚਸ਼ਮਦੀਦ ਦੇ ਮੁਤਾਬਿਕ ਉਸ ਨੇ ਕਿਹਾ ਕਿ ਸਵੇਰੇ ਅੱਠ ਵਜੇ ਉਸ ਨੇ ਝਾੜੀਆਂ ਦੇ ਵਿੱਚ 2 ਬੱਚੀਆ ਦੇ ਭਰੂਣ ਨੂੰ ਦੇਖਿਆ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਪੁਲਸ ਨੂੰ ਸੂਚਿਤ ਕੀਤਾ ਗਿਆ ਦੂਜੇ ਪਾਸੇ ਪੁਲਸ ਨੇ ਮੌਕੇ ਤੇ ਪਹੁੰਚ ਗਏ ਭਰੂਣ ਨੂੰ ਆਪਣੇ ਕਬਜ਼ੇ ਵਿੱਚ ਕੀਤਾ।

ABOUT THE AUTHOR

...view details