ਸ਼ਹੀਦੀ ਜੋੜ ਮੇਲ ਮੌਕੇ ਮਾਨਸਾ ਵਿੱਚ ਲਾਇਆ ਦਸਤਾਰਾਂ ਦਾ ਲੰਗਰ - ਸ੍ਰੀ ਫ਼ਤਿਹਗੜ੍ਹ ਸਾਹਿਬ
ਮਾਨਸਾ 'ਚ ਸ਼ਾਹਿਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਤੇਜਿੰਦਰ ਸਿੰਘ ਨੇ ਖ਼ਾਲਸਾ ਨੇ ਨਿਵੇਕਲਾ ਦਸਤਾਰਾਂ ਦਾ ਲੰਗਰ ਲਾਇਆ। ਇਹ ਲੰਗਰ ਨੌਜਵਾਨ ਪੀੜੀ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਤੇਜਿੰਦਰ ਸਿੰਘ ਨੇ ਦੱਸਿਆ ਕਿ ਇਹ ਦਸਤਾਰਾਂ ਦਾ ਲੰਗਰ ਸ੍ਰੀ ਫ਼ਤਿਹਗੜ੍ਹ ਸਾਹਿਬ ਨੂੰ ਜਾਣ ਵਾਲੇ ਨੌਜਵਾਨਾਂ ਨੂੰ ਮਾਨਸਾ ਕੈਂਚੀਆਂ ਨੂੰ ਰੋਕ ਕੇ ਉਨ੍ਹਾਂ ਨੂੰ ਦਸਤਾਰਾਂ ਨਾਲ ਸਜਾਇਆ ਜਾਂਦਾ।