ਹੁਸ਼ਿਆਰਪੁਰ 'ਚ ਪ੍ਰਸਾਸ਼ਨ ਵੱਲੋਂ ਸ਼ਹੀਦ ਹੋਏ ਜਵਾਨ ਨੂੰ ਦਿੱਤੀ ਸ਼ਰਧਾਜਲੀ - martyred young man
ਸਿਆਚਿਨ ਓਪਰੇਸ਼ਨ 'ਚ ਸ਼ਹੀਦ ਹੋਏ ਡਿੰਪਲ ਨੂੰ ਪ੍ਰਸਾਸ਼ਨ ਵੱਲੋਂ ਸ਼ਰਧਾਜ਼ਲੀ ਭੇਂਟ ਕੀਤੀ ਗਈ। ਇਸ ਸ਼ਰਧਾਜਲੀ ਸਮਾਗਮ 'ਚ ਮੁਕੇਰੀਆ ਦੀ ਵਿਧਾਇਕ ਇੰਦੂ ਬਾਲਾ, ਮੁੱਖ ਮੰਤਰੀ ਦੇ ਸਲਾਹਕਾਰ ਸੰਗਤ ਸਿੰਘ ਗਿਲਜੀਆਂ ਤੇ ਡੀਸੀ ਈਸ਼ਾ ਕਾਲੀਆ ਸ਼ਾਮਲ ਹੋਏ। ਉਨ੍ਹਾਂ ਨੇ ਕਿਹਾ ਕਿ ਸੈਨਿਕ ਭਲਾਈ ਵੈਲਫੇਅਰ ਸੋਸਾਇਟੀ ਵੱਲੋਂ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨੂੰ ਹਰ ਤਰ੍ਹਾਂ ਦੀ ਮਦਦ ਦਿੱਤੀ ਜਾਵੇਗੀ।