ਪੰਜਾਬ

punjab

ETV Bharat / videos

15 ਦਿਨਾਂ ‘ਚ ਟਰਾਂਸਪੋਰਟ ਮਾਫੀਆ ਹੋਵੇਗਾ ਖਤਮ: ਰਾਜਾ ਵੜਿੰਗ - Raja Waring

By

Published : Oct 1, 2021, 5:35 PM IST

ਗਿੱਦੜਬਾਹਾ: ਹਲਕਾ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਟਰਾਂਸਪੋਰਟ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਹਲਕਾ ਗਿੱਦੜਬਾਹਾ ‘ਚ ਪਹੁੰਚੇ ਜਿਥੇ ਉਹਨਾਂ ਨੇ ਸਮਰਥਕਾ ਨੇ ਉਹਨਾਂ ਦਾ ਸਵਾਗਤ ਕੀਤਾ। ਉਥੇ ਹੀ ਇਸ ਮੌਕੇ ਰਾਜਾ ਵੜਿੰਗ ਨੇ ਦਾਅਵਾ ਕੀਤਾ ਕਿ 15 ਦਿਨਾਂ ਵਿੱਚ ਟਰਾਂਸਪੋਰਟ ਮਾਫੀਆ ਖਤਮ ਕੀਤਾ ਜਾਵੇਗਾ ਅਤੇ ਟਰਾਂਸਪੋਰਟ ਵਿਭਾਗ ਨੂੰ ਮੁਨਾਫੇ ਵਿੱਚ ਲਿਆਂਦਾ ਜਾਵੇਗਾ।

ABOUT THE AUTHOR

...view details