ਪੰਜਾਬ

punjab

ETV Bharat / videos

ਦੇਸ਼ ਦੁਨੀਆ 'ਚ ਕੀ ਰਹੇਗਾ ਖ਼ਾਸ, ਇੱਕ ਝਾਤ - ਪੰਜਾਬ ਨਿਊਜ਼ ਅਪਡੇਟ

By

Published : Jun 13, 2020, 7:01 AM IST

ਇਨ੍ਹਾਂ ਖ਼ਬਰਾਂ 'ਤੇ ਰਹੇਗੀ ਨਜ਼ਰ... ⦁ 'ਆਸਕ ਕੈਪਟਨ' ਸੈਸ਼ਨ ਤਹਿਤ ਅੱਜ ਸ਼ਾਮੀਂ 7 ਵਜੇ ਲਾਈਵ ਹੋਣਗੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ⦁ ਸੂਬੇ 'ਚ ਸ਼ਨੀਵਾਰ ਤੇ ਐਤਵਾਰ ਨੂੰ ਹੋਵੇਗੀ ਸਖ਼ਤਾਈ, ਮੁੱਖ ਮੰਤਰੀ ਵੱਲੋਂ ਦਿਸ਼ਾ ਨਿਰਦੇਸ਼ਾਂ ਨੂੰ ਪ੍ਰਵਾਨਗੀ ⦁ ਸੂਬੇ 'ਚ ਕੋਰੋਨਾ ਸਥਿਤੀ 'ਤੇ ਨਜ਼ਰ ਰੱਖਣ ਲਈ ਮੁੱਖ ਮੰਤਰੀ ਨੇ ਲਾਂਚ ਕੀਤੀ 'ਘਰ-ਘਰ ਨਿਗਰਾਨੀ' ਐਪ ⦁ ਆਈਐਮਏ ਦੀ ਪਾਸਿੰਗ ਆਊਟ ਪਰੇਡ ਦਾ ਯੂਟਿਊਬ 'ਤੇ ਹੋਵੇਗਾ ਸਿੱਧਾ ਪ੍ਰਸਾਰਣ, ਕੈਡੇਟਸ ਦੇ ਮਾਪੇ ਨਹੀਂ ਹੋਣਗੇ ਸ਼ਾਮਲ

ABOUT THE AUTHOR

...view details