ਟ੍ਰੈਫ਼ਿਕ ਕਾਨੂੰਨ ਦੀਆਂ ਉੱਡ ਰਹੀਆਂ ਧੱਜੀਆਂ ਪ੍ਰਸ਼ਾਸਨ ਬੇਖ਼ਬਰ! - three wheeler drivers breaking traffic rules
ਜਦੋਂ ਵੀ ਪੰਜਾਬ ਵਿੱਚ ਸਕੂਲੀ ਬੱਚਿਆਂ ਨਾਲ ਕੋਈ ਹਾਦਸਾ ਵਾਪਰਦਾ ਹੈ ਤਾਂ ਹੀ ਪ੍ਰਸ਼ਾਸਨ ਦੀਆਂ ਅੱਖਾਂ ਖੁਲ੍ਹਦੀਆਂ ਹਨ। ਲੱਗਦਾ ਹੈ ਕਿ ਅਜਿਹੇ ਹੀ ਇੱਕ ਹਾਦਸੇ ਦੀ ਉਡੀਕ ਰੋਪੜ ਦਾ ਪ੍ਰਸ਼ਾਸਨ ਕਰ ਰਿਹਾ ਹੈ। ਪ੍ਰਸ਼ਾਸਨ ਹਾਦਸੇ ਵਾਪਰਨ ਤੋਂ ਬਾਅਦ ਟ੍ਰੈਫਿਕ ਨਿਯਮਾਂ ਨੂੰ ਲਾਗੂ ਕਰਾਉਣ ਵਾਸਤੇ ਵੱਡੇ ਵੱਡੇ ਅਭਿਆਨ ਚੱਲਾਉਂਦੇ ਹਨ। ਪਰ ਆਮ ਤੌਰ 'ਤੇ ਟ੍ਰੈਫਿਕ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉੱਡਦੀਆਂ ਹਨ।