ਜਲੰਧਰ 'ਚ ਲੱਖਾਂ ਦੇ ਗਹਿਣੇ ਚੋਰੀ ਕਰ ਰਫੂ ਚੱਕਰ ਹੋਏ ਚੋਰ - ਜਲੰਧਰ 'ਚ ਲੱਖਾਂ ਦੇ ਗਹਿਣੇ ਚੋਰ
ਜਲੰਧਰ ਵਿੱਚ ਮਾਈ ਹੀਰਾ ਗੇਟ ਨੇੜੇ ਪੈਂਦੇ ਮੁਹੱਲਾ ਫ਼ਤਿਹਪੁਰ ਵਿਖੇ ਚੋਰ ਇੱਕ ਘਰ ਵਿੱਚ 12 ਲੱਖ ਰੁਪਏ ਦੇ ਗਹਿਣੇ, ਕਾਰਤੂਸ ਤੇ ਨਾਲ ਡੀਵੀਆਰ ਚੋਰੀ ਕਰ ਕੇ ਫਰਾਰ ਹੋ ਗਏ। ਜਲੰਧਰ ਵਿੱਚ ਦਿਨ-ਬ-ਦਿਨ ਹੋ ਰਹੀਆਂ ਇਨ੍ਹਾਂ ਚੋਰੀਆਂ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਚੋਰਾਂ ਨੂੰ ਪੁਲਿਸ ਅਤੇ ਪ੍ਰਸ਼ਾਸਨ ਦਾ ਕੋਈ ਖੌਫ ਨਹੀਂ ਹੈ।
Last Updated : Feb 12, 2020, 2:18 PM IST