ਰਾਜਿੰਦਰਾ ਕਾਲਜ ਵਿੱਚ ਖੋਲ੍ਹਿਆ ਗਿਆ ਕਿਤਾਬਾਂ ਦਾ ਠੇਕਾ - rajindra college in bathinda
ਫਰੀਦਕੋਟ ਦੇ ਰਹਿਣ ਵਾਲੇ ਇੱਕ ਨੌਜਵਾਨ ਵੱਲੋਂ ਕਾਲਜ ਵਿੱਚ ਇੱਕ ਠੇਕਾ ਖੋਲਿਆ ਹੈ, ਇਹ ਠੇਕਾ ਸ਼ਰਾਬ ਦਾ ਨਹੀਂ ਬਲਕਿ ਕਿਤਾਬਾਂ ਦਾ ਠੇਕਾ ਹੈ, ਜਿੱਥੇ ਹਰ ਪ੍ਰਕਾਰ ਦੀ ਅੰਗਰੇਜ਼ੀ ਅਤੇ ਦੇਸੀ ਕਿਤਾਬ ਮਿਲਦੀ ਹੈ। ਦੱਸ ਦਈਏ ਕਿ ਇਹ ਠੇਕਾ ਬਠਿੰਡਾ ਦੇ ਰਾਜਿੰਦਰਾ ਕਾਲਜ ਵਿੱਚ ਖੋਲ੍ਹਿਆ ਗਿਆ ਹੈ, ਜਿੱਥੇ ਟੋਨੀ ਬਾਤਿਸ਼ ਆਰਟ ਫੈਸਟੀਵਲ ਚੱਲ ਰਿਹਾ ਹੈ।