ਜਬਰ ਜਨਾਹ ਦੀ ਪੀੜਤਾਂ ਨੂੰ ਇਨਸਾਫ ਦਵਾਉਣ ਲਈ ਵਾਲਮੀਕਿ ਸਮਾਜ ਨੇ ਕੀਤਾ ਰੋਸ ਮਾਰਚ - protest march to bring justice to the rape victims
ਲਹਿਰਾਗਾਗਾ: ਹਾਥਰਮ ਵਿੱਚ ਜਬਰ ਜਨਾਹ ਦੀ ਸ਼ਿਕਾਰ ਹੋਈ ਦਲਿਤ ਕੁੜੀ ਨੂੰ ਇਨਸਾਫ਼ ਦਵਾਉਣ ਲਈ ਲਹਿਰਾਗਾਗਾ ਵਿੱਚ ਵਾਲਮੀਕਿ ਸਮਾਜ ਦੇ ਲੋਕਾਂ ਰੋਸ ਮਾਰਚ ਕੱਢਿਆ ਤੇ ਯੂਪੀ ਦੇ ਮੁਖ ਮੰਤਰੀ ਦਾ ਪੁਤਲਾ ਫੂਕਿਆ। ਵਾਲਮੀਕਿ ਸੁਸਾਇਟੀ ਦੇ ਲੋਕਾਂ ਨੇ ਜਬਰ ਜਨਾਹ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਮੰਗ ਕੀਤੀ।