ਪੰਜਾਬ

punjab

ETV Bharat / videos

ਪਾਇਲ ਦੇ ਲੋਕਾਂ ਦੀ ਅਨੌਖੀ ਪਰੰਪਰਾ ਇਥੇ ਹੁੰਦੀ ਹੈ ਰਾਵਣ ਦੀ ਪੂਜਾ - dussehra special news

By

Published : Oct 8, 2019, 5:28 AM IST

ਇੱਕ ਪਾਸੇ ਪੂਰਾ ਭਾਰਤ ਬੁਰਾਈ 'ਤੇ ਅੱਛਾਈ ਦੀ ਜਿੱਤ ਦੇ ਪ੍ਰਤੀਕ ਦੁਸ਼ਹਿਰੇ ਦੇ ਮੌਕੇ ਰਾਵਣ ਨੂੰ ਸਾੜਦਾ ਹੈ, ਉਥੇ ਹੀ ਦੂਜੇ ਪਾਸੇ 4 ਵੇਦਾਂ ਦੇ ਵਿਦਵਾਨ ਲੰਕਾ ਦੇ ਰਾਜਾ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ। ਰਾਵਣ ਦੇ ਪੁਤਲੇ ਸਾੜਣ ਨਾਲ ਵਾਤਾਵਰਨ ਵੀ ਦੂਸ਼ਿਤ ਹੁੰਦਾ ਹੈ, 'ਤੇ ਲੱਖਾਂ ਰੁਪਿਆ ਦਾ ਨੁਕਸਾਨ ਵੀ ਹੁੰਦਾ ਹੈ। ਰਾਵਣ ਨੂੰ ਮਹਾਂ ਗਿਆਨੀ ਦੱਸ ਦੇ ਪਾਇਲ ਦੇ ਲੋਕਾਂ ਨੇ ਲੰਕਾਪਤੀ ਰਾਵਣ ਦੀ ਇੱਕ ਪੱਕੀ ਮੂਰਤੀ ਲਗਾਈ ਹੈ। ਲੋਕਾਂ ਵੱਲੋਂ ਹਰ ਸਾਲਾ ਦੁਸ਼ਹਿਰੇ ਵਾਲੇ ਦਿਨ ਇਸ ਮੁਰਤੀ ਦੀ ਪੂਜਾ ਕੀਤੀ ਜਾਂਦੀ ਹੈ। ਇਹ ਪਰੰਪਰਾ ਲੋਕਾਂ ਵੱਲੋਂ1835 ਤੋਂ ਕੀਤੀ ਜਾ ਰਹੀ ਹੈ।

ABOUT THE AUTHOR

...view details