ਨੌਜਵਾਨ ਦੀ ਲਾਵਾਰਿਸ਼ ਲਾਸ਼ ਮਿਲੀ - ਅਬੋਹਰ
ਪੰਜਾਬ ਦੇ ਅਬੋਹਰ ਬਹਾਵਲਵਾਲਾ ਰੇਲਵੇ ਸਟੇਸ਼ਨ ਤੋਂ ਇਕ ਲਾਵਾਰਸ ਲਾਸ਼ ਮਿਲੀ ਜਿਸ ਦੀ ਉਮਰ 25/30 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਪੁਲਿਸ ਨੇ ਲਾਸ਼ ਦੀ ਸ਼ਿਨਾਖ਼ਤ ਲਈ ਮੋਰਚਰੀ 'ਚ ਰਖਵਾ ਦਿੱਤਾ। ਜਿਥੇ 72 ਘੰਟਿਆਂ ਤਕ ਇੰਤਜ਼ਾਰ ਕੀਤਾ ਜਾਵੇਗਾ ਜਿਸ ਤੋਂ ਬਾਅਦ ਲਾਸ਼ ਦਾ ਸਸਕਾਰ ਕਰਵਾ ਦਿੱਤਾ ਜਾਏਗਾ।