ਪੰਜਾਬ

punjab

ETV Bharat / videos

ਤੇਜ਼ ਮੀਂਹ ਤੇ ਹਨੇਰੀ ਕਾਰਨ ਘਰ ‘ਤੇ ਡਿੱਗਿਆ ਟਾਵਰ - ਤੇਜ਼ ਮੀਂਹ ਤੇ ਹਨੇਰੀ

By

Published : May 21, 2021, 8:56 PM IST

ਸ੍ਰੀ ਮੁਕਤਸਰ ਸਾਹਿਬ: ਬੀਤੀ ਰਾਤ ਆਏ ਤੂਫ਼ਾਨ ਨਾਲ ਜਿੱਥੇ ਸੈਂਕੜੇ ਦਰੱਖਤ ਜੜ੍ਹੋ ਪੁੱਟੇ ਗਏ ਹਨ ਉੱਥੇ ਹੀ ਪਿੰਡ ਗੁਰੂਸਰ ਵਿਖੇ ਇਕ ਹੈਲਥ ਕੇਂਦਰ ਵਿਚ ਲੱਗਿਆ ਟਾਵਰ ਘਰ ਵਿਚ ਜਾ ਡਿੱਗਿਆ ਜਿਸ ਨਾਲ ਵੱਡਾ ਜਾਨੀ ਨੁਕਸਾਨ ਹੋਣੋ ਟਲ ਗਿਆ ਪਰ ਪਰਿਵਾਰ ਨੇ ਆਪਣੀ ਜਾਨ ਭੱਜਕੇ ਮਸਾ ਬਚਾਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟਿੱਕਾ ਸਿੰਘ ਨੇ ਦੱਸਿਆ ਕਿ ਅਸੀਂ ਵਿਹੜੇ ਵਿਚ ਮੰਜ਼ੇ ਡਾਹ ਕੇ ਸੁੱਤੇ ਪਏ ਸੀ ਅਚਾਨਕ ਸਾਡੇ ਘਰ ਨੇੜੇ ਲੱਗਿਆ ਟਾਵਰ ਸਾਡੇ ਮੰਜਿਆਂ ‘ਤੇ ਆ ਡਿੱਗਿਆ ਤੇ ਅਸੀਂ ਮਸਾ ਭੱਜ ਕੇ ਆਪਣੀ ਜਾਨ ਬਚਾਈ ।ਪਰਿਵਾਰ ਨੇ ਸੰਘਣੀ ਅਬਾਦੀ ਵਿਚ ਅਜਿਹੇ ਟਾਵਰ ਲਾਉਣ ‘ਤੇ ਸਵਾਲ ਚੁੱਕੇ ਹਨ।ਉਨ੍ਹਾਂ ਪ੍ਰਸ਼ਾਸਨ ਤੋਂ ਮੁਆਜ਼ਵੇ ਦੀ ਮੰਗ ਕੀਤੀ ਹੈ।

ABOUT THE AUTHOR

...view details