ਸੁਨਿਆਰੇ ਨੂੰ ਠੱਗੀ ਲਾ ਕੇ ਤਿੰਨ ਮੁਲਜ਼ਮ ਫਰਾਰ - ਅਗਲੀ ਕਾਰਵਾਈ ਸ਼ੁਰੂ
ਪੀੜਤ ਵਿਪਨ ਚੱਢਾ ਨੇ ਦੱਸਿਆ ਕਿ ਤਿੰਨ ਵਿਅਕਤੀਆਂ ਵੱਲੋਂ ਉਸ ਕੋਲੋਂ 85 ਗ੍ਰਾਮ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ ਹਨ। ਜਿਨ੍ਹਾਂ ਖਿਲਾਫ ਉਸਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਫਿਲਹਾਲ ਪੁਲਿਸ ਫਰਾਰ ਮੁਲਜ਼ਮਾ ਦੀ ਭਾਲ ਕਰ ਰਹੀ ਹੈ।