ਪੰਜਾਬ

punjab

ETV Bharat / videos

ਚੋਰਾਂ ਨੇ ਦਿੱਤਾ ਵੱਡੀ ਚੋਰੀ ਨੂੰ ਅਜ਼ਾਮ ਪਿਸਤੌਲ 15 ਕਾਰਤੂਸ ਤੇ ਪੰਜ ਤੋਲੇ ਸੋਨਾ ਚੋਰੀ - ਐਸਐਚੳ ਟਾਂਡਾ ਬਿਕਰਮ ਸਿੰਘ

By

Published : Apr 30, 2021, 4:12 PM IST

ਟਾਂਡਾ ਉੜਮੁੜ ਬੀਤੇ ਦਿਨ ਪਿੰਡ ਸਹਿਬਾਜਪੁਰ ਦੇ ਇੱਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰਾਂ ਨੇ ਘਰ ਅੰਦਰ ਅਲਮਾਰੀਆਂ ਚ ਪਿਆ ਪਿਸਤੌਲ ,15 ਕਾਰਤੂਸ ਤੇ ਕਰੀਬ ਪੰਜ ਤੋਲੇ ਸੋਨਾ ਚੋਰੀ ਕਰਕੇ ਲੈ ਗਏ

ABOUT THE AUTHOR

...view details