ਫੌਜੀ ਨੇ ਨੌਜਵਾਨ ਦਾ ਬੇਰਹਿਮੀ ਨਾਲ ਕੀਤਾ ਕਤਲ - ਹੁਸ਼ਿਆਰਪੁਰ
ਨਿੱਤ ਦਿਨ ਕਤਲ ਦੀਆਂ ਵਾਰਦਾਤਾ ਸਾਹਮਣੇ ਆਉਦੀਆਂ ਹਨ। ਅਜਿਹੀ ਹੀ ਘਟਨਾ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਅਧੀਨ ਆਉਂਦੇ ਪਿੰਡ ਲੰਗਾਹ ਵਿਖੇ ਫੌਜ ਚੋਂ ਛੁੱਟੀ ਤੇ ਆਏ ਇਕ ਫੌਜੀ ਅਤੇ ਉਸਦੇ ਇਕ ਸਾਥੀ ਵਲੋਂ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।