ਪੰਜਾਬ

punjab

By

Published : Dec 31, 2020, 5:13 PM IST

ETV Bharat / videos

ਸੋਨੂੰ ਸੂਦ ਦੀ ਮਾਤਾ ਦੇ ਨਾਮ ’ਤੇ ਰੱਖਿਆ ਗਿਆ ਰੋਡ ਦਾ ਨਾਮ

ਮੋਗਾ: ਬੀਤ੍ਹੇ ਦਿਨ ਵਿਧਾਇਕ ਡਾ. ਹਰਜੋਤ ਕਮਲ ਵੱਲੋਂ ਸ਼ਹਿਰ ’ਚ ਪੈਂਦੇ ਦੁਸਹਿਰਾ ਗਰਾਊਂਡ ਰੋਡ ਦਾ ਨਾਮ ਬਦਲਦੇ ਹੋਏ ਪ੍ਰੋ. ਸਰੋਜ ਸੂਦ ਦੇ ਨਾਮ ’ਤੇ ਰੱਖਿਆ ਗਿਆ। ਦੱਸ ਦਈਏ ਕਿ ਪ੍ਰੋ. ਸਰੋਜ ਸੂਦ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੇ ਮਾਤਾ ਹਨ, ਇਸ ਤੋਂ ਇਲਾਵਾ ਸੂਦ ਦੀ ਮਾਤਾ ਵਿੱਦਿਆ ਦੇ ਖੇਤਰ ’ਚ ਇਕ ਮੰਨੀ ਪ੍ਰਮੰਨੀ ਹਸਤੀ ਰਹੇ ਹਨ।। ਇਸ ਮੌਕੇ ਡਾ. ਕਮਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸੋਨੂੰ ਸੂਦ ਨੇ ਪੂਰੇ ਵਿਸ਼ਵ ’ਚ ਮੋਗਾ ਦਾ ਮਾਣ ਵਧਾਇਆ ਹੈ, ਜਿਸ ਕਾਰਨ ਰੋਡ ਦਾ ਨਾਮ ਪ੍ਰੋ. ਸਰੋਜ ਸੂਦ ਦੇ ਨਾਮ ’ਤੇ ਰੱਖ ਉਨ੍ਹਾਂ ਤੇ ਸਮੂਹ ਮੋਗਾ ਵਾਸੀਆਂ ਵੱਲੋਂ ਸਵਰਗਵਾਸੀ ਪ੍ਰੋ. ਸਰੋਜ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਹੈ। ਇਸ ਮੌਕੇ ਸੂਦ ਪਰਿਵਾਰ ਨੇ ਵੀ ਨੇ ਡਾ. ਹਰਜੋਤ ਸਮੇਤ ਪੂਰੇ ਮੋਗਾ ਵਾਸੀਆਂ ਦਾ ਦਿਲ ਤੋਂ ਧੰਨਵਾਦ ਵੀ ਕੀਤਾ।

ABOUT THE AUTHOR

...view details