ਨੌਜਵਾਨਾਂ ਦਾ ਨੇਕ ਉਪਰਾਲਾ: ਬੇਜ਼ੁਬਾਨਾਂ ਦੀ ਦੇਖ-ਰੇਖ ਦਾ ਚੁੱਕਿਆ ਜ਼ਿੰਮਾ - ਦੇਖ ਰੇਖ ਦਾ ਉਠਾਇਆ ਜ਼ਿੰਮਾ
ਅੰਮ੍ਰਿਤਸਰ ਸ਼ਹਿਰ ਦੇ ਕੁਝ ਬੱਚੇ ਅਜਿਹੇ ਵੀ ਹਨ ਜਿਨ੍ਹਾਂ ਲੋਕਡਾਊਨ ਦੌਰਾਨ ਫਾਲਤੂ ਕੰਮਾਂ ਵਿਚ ਸਮਾਂ ਬਰਬਾਦ ਕਰਨ ਦੀ ਜਗ੍ਹਾ ਮੁਕਤੀ ਨਾਮ ਦੀ ਸੰਸਥਾ ਤਿਆਰ ਕਰ ਅਵਾਰਾ ਪਸ਼ੂਆਂ ਤੇ ਗਊਸ਼ਾਲਾ ’ਚ ਗਊਆਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ।