ਸਵਾਲ ਪੁੱਛਣ ’ਤੇ ਚਪੇੜਾਂ ਨਾਲ ਜਵਾਬ ਦਿੰਦੇ ਹਨ ਵਿਧਾਇਕ, ਦੇਖੋ ਵੀਡੀਓ - MLA Joginder Pal
ਪਠਾਨਕੋਟ: ਜ਼ਿਲ੍ਹੇ ਦੇ ਭੋਆ ਹਲਕੇ ਦੇ ਵਿਧਾਇਕ ਜੋਗਿੰਦਰ ਪਾਲ ਜੋ ਕੀ ਹਮੇਸ਼ਾਂ ਹੀ ਵਿਵਾਦਾਂ ਵਿੱਚ ਰਹਿੰਦੇ ਹਨ ਉਹਨਾਂ ਦਾ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ, ਜੋ ਕਿ ਬੀਤੀ ਰਾਤ ਦਾ ਦੱਸਿਆ ਜਾ ਰਿਹਾ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਵਿਧਾਇਕ ਜੋਗਿੰਦਰ ਪਾਲ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਸਨ ਤੇ ਇਹ ਇੱਕ ਭਾਸ਼ਣ ਦੇ ਰਹੇ ਸਨ, ਇਸ ਦੌਰਾਨ ਜਦੋਂ ਪਿੰਡ ਦੇ ਇੱਕ ਵਸਨੀਕ ਨੇ ਉਹਨਾਂ ਨੂੰ ਸਵਾਲ ਪੁੱਛਿਆ ਕਿ ਤੂੰ ਹੁਣ ਤਕ ਕੀਤਾ ਕਿ ਹੈ ਤਾਂ ਵਿਧਾਇਕ ਜੋਗਿੰਦਰ ਪਾਲ ਉਹਨਾਂ ਨੂੰ ਕੁੱਟਣ ਲੱਗ ਜਾਂਦੇ ਹਨ ਤੇ ਕੁੱਟ-ਕੁੱਟ ਉਥੋਂ ਭਜਾ ਦਿੰਦੇ ਹਨ।
Last Updated : Oct 20, 2021, 12:14 PM IST