ਪਟਿਆਲਾ ਦੇ ਮੇਅਰ ਨੇ ਮਹਾਤਮਾ ਗਾਂਧੀ ਨੂੰ ਦੱਸਿਆ ਰਾਸ਼ਟਰਪਤੀ - ਪਟਿਆਲਾ
ਪਟਿਆਲਾ: 2 ਅਕਤੂਬਰ ਗਾਂਧੀ ਜਯੰਤੀ ਦਿਹਾੜੇ ਮੇਅਰ ਤੇ ਕਾਂਗਰਸੀ ਵਰੱਕਰਾਂ ਨਾਲ ਗਾਂਧੀ ਦੇ ਬੁੱਤ ਨੂੰ ਫੁੱਲਾਂ ਦੀ ਮਾਲਾ ਅਰਪਿਤ ਕਰ ਮਹਾਤਮਾ ਗਾਂਧੀ ਨੂੰ ਯਾਦ ਕੀਤਾ। ਇਸ ਮੌਕੇ ਮੇਅਰ ਸੰਜਿਵ ਸ਼ਰਮਾ ਬਿੱਟੂ ਪੱਤਕਾਰਾਂ ਨਾਲ ਗੱਲ ਕਰਨ ਦੌਰਾਨ ਇਹ ਭੁੱਲ ਗਏ ਕਿ ਮਹਾਤਮਾ ਗਾਂਧੀ ਰਾਸ਼ਟਰਪਤੀ ਸਨ ਜਾਂ ਰਾਸ਼ਟਰਪਿਤਾ ਸਨ। ਉਨ੍ਹਾਂ ਨੇ ਗਾਂਧੀ ਜੀ ਨੂੰ ਰਾਸ਼ਟਪਤੀ ਦੱਸ ਕੇ ਦੁਬਾਰਾ ਆਪਣੇ ਕਹੇ ਸ਼ਬਦਾਂ ਨੂੰ ਠੀਕ ਵੀ ਨਹੀ ਕੀਤਾ।