ਪਠਾਨਕੋਟ 'ਚ ਹੋਇਆ ਤੁਲਸੀ ਤੇ ਭਗਵਾਨ ਵਿਸ਼ਨੂੰ ਦਾ ਵਿਆਹ - pathankot latest news
ਕੱਤਕ ਮਹੀਨੇ ਦੀ ਸ਼ੁਕਲ ਪਕਸ਼ ਦੀ ਇਕਾਦਸ਼ੀ ਤੇ ਰੇਣੂਕਾ ਮੰਦਿਰ 'ਚ ਸੁਧਾਰ ਟਰੱਸਟ ਕਮੇਟੀ ਵੱਲੋਂ ਤੁਲਸੀ ਮਾਤਾ ਦਾ ਭਗਵਾਨ ਵਿਸ਼ਨੂੰ ਨਾਲ ਵਿਆਹ ਕੀਤਾ। ਇਸ 'ਚ 108 ਪਰਿਵਾਰਾਂ ਨੇ ਹਿੱਸਾ ਲਿਆ। ਪੰਡਿਤ ਭਗਵਤੀ ਪ੍ਰਸਾਦ ਸ਼ਰਮਾ ਨੇ ਦੱਸਿਆ ਕਿ ਇਹ ਵਿਆਹ ਵਿਸ਼ਵ ਭਰ 'ਚ ਸ਼ਾਂਤੀ ਅਤੇ ਸੁੱਖ ਸਮਰਿੱਧੀ ਦੇ ਲਈ ਕਰਵਾਇਆ ਜਾਂਦਾ ਹੈ।