ਸ਼ਰਾਬ ਠੇਕੇਦਾਰਾਂ ਦੇ ਕਰਿੰਦਿਆਂ ਨੇ ਨੌਜਵਾਨ ਨਾਲ ਕੀਤੀ ਕੁੱਟਮਾਰ - ਸ਼ਰਾਬ ਠੇਕੇਦਾਰ
ਸ਼ਰਾਬ ਠੇਕੇਦਾਰਾਂ ਕਰਿੰਦਿਆਂ ਦੇ ਹੌਂਸਲੇ ਵਧਦੇ ਹੀ ਜਾ ਰਹੇ ਹਨ। ਪੁਲਿਸ ਵੀ ਇਨ੍ਹਾਂ ਨੂੰ ਰੋਕਣ ਦੇ ਵਿੱਚ ਬੇਵੱਸ ਸਾਬਤ ਹੋਈ ਹੈ। ਸ਼ਰਾਬ ਠੇਕੇਦਾਰਾਂ ਦੇ ਕਰਿੰਦਿਆਂ ਨੇ ਇਸ ਵਾਰ ਹਰਿਆਲ ਪਿੰਡ ਦੇ ਇੱਕ ਨੌਜਵਾਨ ਬਲਵਿੰਦਰ ਨੂੰ ਘੇਰ ਕੇ ਉਸ ਨਾਲ ਕੁੱਟਮਾਰ ਕੀਤੀ।