ਸ੍ਰੀ ਆਨੰਦਪੁਰ ਸਾਹਿਬ ਵਿਖੇ ਸ਼ਰਧਾਪੂਰਵਕ ਮਨਾਇਆ ਗਿਆ ਵਿਸਾਖੀ ਦਾ ਤਿਉਹਾਰ - ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਆਨੰਦਪੁਰ ਸਾਹਿਬ ਦੀ ਪਵਿੱਤਰ ਤੇ ਪਾਕ ਧਰਤੀ ਉੱਤੇ ਦਸਮ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖ਼ਾਲਸੇ ਦੀ ਸਾਜਨਾ 1699 ਈਸਵੀ ਨੂੰ ਕੀਤੀ ਗਈ ਸੀ। ਉਸੀ ਪੁਰਾਤਨ ਰਵਾਇਤ ਨੂੰ ਸਿੱਖ ਪੰਥ ਖ਼ਾਲਸਾ ਸਾਜਨਾ ਦਿਵਸ ਨੂੰ ਵਿਸਾਖੀ ਦੇ ਤੌਰ ਤੇ ਹਰ ਸਾਲ ਸ਼ਰਧਾ ਪੂਰਵਕ ਮਨਾਉਂਦਾ ਹੈ।