ਅਕਾਲੀ ਦਲ ਦੇ ਆਗੂਆਂ ਨੇ ਕੇਂਦਰ ਸਰਕਾਰ ਦਾ ਫੂਕਿਆ ਪੁਤਲਾ - ਲਖੀਮਪੁਰ ਖੀਰੀ
ਪਟਿਆਲਾ: ਪਟਿਆਲਾ ਦੇ ਫੁਹਾਰਾ ਚੌਂਕ (Fountain Square) 'ਤੇ ਸ਼੍ਰੋਮਣੀ ਅਕਾਲੀ ਦਲ(Shiromani Akali Dal) ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੋਗੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਲਖੀਮਪੁਰ ਖੀਰੀ (Lakhimpur Khiri) ਵਿੱਚ ਕਿਸਾਨਾਂ ਉਪਰ ਗੱੜੀ ਚੜਾਣ ਵਾਲੇ ਆਰੋਪੀਆਂ ਨੂੰ ਜੇਲ੍ਹ ਵਿੱਚ ਭੇਜਿਆ ਜਾਵੇ ਅਤੇ ਸਖ਼ਤ ਤੋਂ ਸਖ਼ਤ ਸਜ਼ਾ ਹੋਵੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਕੌਮੀ ਬੁਲਾਰੇ ਅਮਿਤ ਰਾਠੀ (Amit Rathi) ਵੱਲੋਂ ਕਿਹਾ ਗਿਆ। ਕਿਸਾਨਾਂ ਦੀ ਹੱਤਿਆ ਕਰਨ ਵਾਲੇ ਦੋਸ਼ੀਆਂ ਨੂੰ ਜਦੋਂ ਤੱਕ ਸਜ਼ਾ ਨਹੀਂ ਹੁੰਦੀ, ਉਦੋਂ ਤੱਕ ਸ਼੍ਰੋਮਣੀ ਅਕਾਲੀ ਦਲ (Shiromani Akali Dal) ਚੁੱਪ ਨਹੀਂ ਬੈਠਣ ਵਾਲਾ ਕਿਸਾਨਾਂ ਵੱਲੋਂ ਭਾਵੇਂ ਸਮਝੌਤਾ ਕਰ ਲਿਆ ਹੋਵੇ। ਪਰ ਅਕਾਲੀ ਦਲ ਅਸਲੀ ਗੁਨਾਹਗਾਰਾਂ ਨੂੰ ਜਦੋਂ ਤੱਕ ਸਜ਼ਾ ਨਹੀਂ ਮਿਲਦੀ। ਉਸ ਸਮੇਂ ਤੱਕ ਅਕਾਲੀ ਦਲ (Shiromani Akali Dal) ਚੁੱਪ ਨਹੀਂ ਬੈਠੇਗਾ।