ਪੰਜਾਬ

punjab

ETV Bharat / videos

ਇਤਿਹਾਸਕ ਜੇਲ੍ਹ ਬਣੀ ਖੰਡਰ, ਨਹਿਰੂ ਕੈਦ ਹੋਏ ਸਨ ਇਸ ਜੇਲ੍ਹ 'ਚ - Jail

By

Published : Jul 19, 2019, 11:45 PM IST

ਫ਼ਰੀਦਕੋਟ : ਜੈਤੋ ਦੇ ਮੋਰਚੇ ਦੇ ਸਮੇਂ ਦੀ ਇਤਿਹਾਸਕ ਇਮਾਰਤ ਜਿਸ ਨੂੰ ਜੇਲ੍ਹ ਦੇ ਨਾਂਅ ਵੱਜੋਂ ਵੀ ਜਾਣਿਆ ਜਾਂਦਾ ਹੈ, ਜੋ ਕਿ ਖੰਡਰ ਬਣ ਗਈ ਹੈ। ਪ੍ਰਸ਼ਾਸਨ ਇਸ ਇਮਾਰਤ ਦੀ ਦੇਖ-ਰੇਖ ਵੱਲ ਚੰਗੀ ਤਰ੍ਹਾਂ ਧਿਆਨ ਨਹੀਂ ਦੇ ਰਿਹਾ ਹੈ। ਇਸ ਜੇਲ੍ਹ ਨੂੰ ਦੇਖਣ ਰਾਜੀਵ ਗਾਂਧੀ, ਰਾਹੁਲ ਗਾਂਧੀ, ਲਾਲ ਕ੍ਰਿਸ਼ਨ ਅਡਵਾਣੀ ਅਤੇ ਨਵਜੋਤ ਸਿੰਘ ਸਿੱਧੂ ਵਰਗੇ ਕਈ ਵੱਡੇ ਨੇਤਾ ਆ ਚੁੱਕੇ ਹਨ ।

ABOUT THE AUTHOR

...view details