ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਹੋਈ ਧੱਕਾਮੁੱਕੀ - Commissioner of Police
ਲੁਧਿਆਣਾ: ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਹੰਗਾਮਾ ਹੋ ਹੋਇਆ ਹੈ। ਜਿਸ ਵਿੱਚ ਗੁਰਸਿਮਰਨ ਮੰਡ ਅਤੇ ਨਿਹੰਗ ਜਥੇਬੰਦੀਆਂ ਵਿੱਚ ਧੱਕਾਮੁੱਕੀ ਹੋਈ ਹੈ। ਇਸ ਧੱਕਾਮੁੱਕੀ ਦੌਰਾਨ ਗੁਰਸਿਮਰਨ ਮੰਡ ਦੀ ਹੇਠਾਂ ਡਿੱਗਣ ਕਾਰਨ ਪੱਗ ਲੱਥ ਗਈ ਹੈ। ਮੌਕੇ 'ਤੇ ਪੁਲਿਸ ਨੇ ਬਚਾਅ ਕੀਤਾ। ਦੱਸ ਦਈਏ ਕਿ ਗੁਰਸਿਮਰਨ ਮੰਡ ਅਤੇ ਅਮਿਤ ਅਰੋੜਾ ਇਕੱਠੇ ਦੋਵੇਂ ਗੁੱਟ ਵੱਖ-ਵੱਖ ਮਾਮਲਿਆਂ 'ਚ ਮਿਲਣ ਪੁਲਿਸ ਕਮਿਸ਼ਨਰ ਨੂੰ ਆਏ ਸਨ। ਜਿਸ ਦੌਰਾਨ ਜੰਮ੍ਹ ਕੇ ਹੰਗਾਮਾ ਹੋਇਆ।