ਫਲਾਈਓਵਰ ’ਤੇ ਕਾਰ ਨੇ ਖਾਧੀਆਂ ਪਲਟੀਆਂ, ਚਮਕਤਾਰੀ ਢੰਗ ਨਾਲ ਬਚੇ ਕਾਰ-ਸਵਾਰ - Jalandhar
ਕਾਰ ਚਾਲਕ ਅਮਰਜੀਤ ਨੇ ਦੱਸਿਆ ਕਿ ਉਹ ਫਲਾਈਓਵਰ ਤੋਂ ਆਪਣੇ ਸ਼ਹਿਰ ਪਠਾਨਕੋਟ ਜਾ ਰਹੇ ਸਨ ਕਿ ਅਚਾਨਕ ਇਕ ਬਾਈਕ ਸਵਾਰ ਦੇ ਅੱਗੇ ਆ ਜਾਣ ਕਾਰਨ ਉਨ੍ਹਾਂ ਦੀ ਕਾਰ ਪਲਟ ਗਈ। ਇਸ ਘਟਨਾ ਦੌਰਾਨ ਉਨ੍ਹਾਂ ਦੇ ਨਾਲ ਹੀ ਉਨ੍ਹਾਂ ਦੇ ਪਿਤਾ ਵੀ ਕਾਰ ’ਚ ਉਨ੍ਹਾ ਦੇ ਨਾਲ ਸਫ਼ਰ ਕਰ ਰਹੇ ਸਨ।