ਤਰਨਤਾਰਨ: ਜਨਤਾ ਕਰਫਿਊ 'ਤੇ ਸ਼ਹਿਰ 'ਚ ਛਾਇਆ ਸਨਾਟਾ - tarantarn latest news
ਤਰਨਤਾਰਨ ਜਨਤਾ ਕਰਫਿਊ ਦੇ ਚੱਲਦੇ ਪੂਰੇ ਸ਼ਹਿਰ ਪੂਰਨ ਤੌਰ 'ਤੇ ਬੰਦ ਦੇਖਣ ਨੂੰ ਮਿਲਿਆ ਹੈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਰ ਨੇ ਕਿਹਾ ਕਿ ਉਨ੍ਹਾਂ ਨੇ ਜਨਤਾ ਕਰਫਿਊ ਦਾ ਖੁਦ ਜਾਇਜ਼ਾ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਲੋਕਾਂ ਵੱਲੋਂ ਜਨਤਾ ਕਰਫਿਊ 'ਤੇ ਭਰਵਾਂ ਸਹਿਯੋਗ ਮਿਲਿਆ ਹੈ।