ਤਰਨ ਤਾਰਨ ਬਲਾਸਟ: ਕਿੰਝ ਵਾਪਰਿਆਂ ਹਾਦਸਾ? ਸੁਣੋ ਜ਼ਖਮੀਆਂ ਦੀ ਜ਼ੁਬਾਨੀ - taran tarn blast injured boys speak about terrible incident
ਤਰਨ ਤਾਰਨ ਬਲਾਸਟ 'ਚ ਹੁਣ ਤੱਕ 2 ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਕਈ ਜ਼ਖ਼ਮੀ ਹੈ। ਕੁੱਝ ਜ਼ਖ਼ਮੀਆਂ ਦੀ ਹਾਲਤ ਫਿਲਹਾਲ ਸਥਿਰ ਹੈ। ਉਨ੍ਹਾਂ ਨੇ ਈਟੀਵੀ ਭਾਰਤ ਨਾਲ ਗੱਲਬਾਤ ਕੀਤੀ ਤੇ ਪੂਰੀ ਘਟਨਾ ਨੂੰ ਬਿਆਨ ਕੀਤਾ।