ਪਿੰਡ ਟੇਢੀ ਵਾਲਾ ਦਾ ਟੁੱਟਿਆ ਬੰਨ੍ਹ, ਖੇਤਾਂ 'ਚ ਵੜਿਆ ਪਾਣੀ - ਫ਼ਿਰੋਜਪੁਰ
ਪੰਜਾਬ ਵਿੱਚ ਪਿਛਲੇ ਦਿਨੀ ਭਾਰੀ ਮੀਂਹ ਅਤੇ ਭਾਖੜਾ ਡੈਮ ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਹੁਣ ਤੱਕ ਵੀ ਕਈ ਪਿੰਡਾਂ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਉੱਥੇ ਹੀ ਫ਼ਿਰੋਜਪੁਰ ਦੇ ਸਰਹਦੀ ਪਿੰਡ ਟੇਢੀ ਵਾਲਾ ਵਿੱਚ ਪਾਣੀ ਦਾ ਪੱਧਰ ਵਧਣ ਨਾਲ ਬਨ੍ਹ ਟੁੱਟ ਗਿਆ ਹੈ।